ਗੁਰੂਦੁਆਰੈ ਹੋਇ ਸੋਝੀ ਪਾਇਸੀ।

ਲੇਖ ਪੜੋ

Happy Gurpurab

ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ ਸਭ ਨੂੰ ਵਧਾਈ ਹੋਵੇ

Gurudwara Singh Sabha of Washington, Renton Guru Gobind Singh Gurpurab Celebration Akhand Path Gurudwara Singh Sabha of Washington, Renton Guru Gobind Singh Gurpurab Celebration Gurudwara Singh Sabha of Washington, Renton Guru Gobind Singh Gurpurab Celebration Gurudwara Singh Sabha of Washington, Renton Guru Gobind Singh Gurpurab Celebration

Guru Gobind Singh Gurpurab Celebration at Gurudwara Singh Sabha of Washinton Renton

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਹਿ

ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ ਸਭ ਨੂੰ ਵਧਾਈ ਹੋਵੇ

1..ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਤੇ ਬੀਬੀਆਂ ਵਲੋਂ ਗੁਰੂ ਘਰ ਵਿਚ 3 ਜਨਵਰੀ ਨੂੰ ਸ੍ਰੀ ਅਖੰਡ ਪਾਠ ਆਰੰਭ ਹੋਣਗੇ ਤੇ 5 ਜਨਵਰੀ ਨੂੰ ਭੋਗ ਪੈਣਗੇ।

2..ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਤੇ ਟੈਕਸੀ ਵਾਲੇ ਵੀਰਾ ਵਲੋਂ 4 ਜਨਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਤੇ 6 ਜਨਵਰੀ ਨੂੰ ਭੋਗ ਪੈਣਗੇ।

3..ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਤੇ ਗੁਰਦੇਵ ਸਿੰਘ ਸੋਹਲ ਵਲੋਂ 11 ਜਨਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ 13 ਜਨਵਰੀ ਨੂੰ ਭੋਗ ਪੈਣਗੇ।