ਅਮਰੀਕਾ ਆਣ ਦਾ ਸੌਖਾ ਰਾਹ !

ਅਮਰੀਕਾ ਜਾਂ ਕਨੇਡਾ ਦੁਨੀਆ ਦੇ ਸਭ ਤੋਂ ਸੋਹਣੇ ਮੁਲਕਾਂ ਵਿਚੋਂ ਹਨ। ਸੋਹਣੀ ਧਰਤੀ, ਸੋਹਣਾ ਮੌਸਮ, ਸੋਹਣੀ ਹਰਿਆਵਲੀ, ਸੋਹਣਾ ਪਾਣੀ, - ਸੱਚ -ਮੁੱਚ ਹੀ ਸਵਰਗਾਂ ਵਾਂਗ ਹੈ।

ਅਮਰੀਕਾ ਬੜਾ ਹੀ ਸੋਹਣਾ ਮੁਲਕ ਹੈ। ਕੰਮ ਦੀ ਕਦਰ ਹੈ। ਹਰ ਕੋਈ ਕਿਰਤ ਦੀ ਕਮਾਈ ਕਰਦਾ ਹੈ। ਬੇਈਮਾਨੀ ਜਾਂ ਧੋਖਾ ਨਹੀ ਹੈ। ਕਿਸੇ ਚੀਜ਼ ਵਿਚ ਮਿਲਾਵਟ ਨਹੀ ਹੈ। ਦੁਨੀਆ ਭਰ ਦੀ ਚੀਜ਼ ਮਿਲ ਸਕਦੀ ਹੈ। ਸ਼ਰਾਬ ਵੀ ਬੜੀ ਸਵਾਦ ਹੈ। ਦੁੱਧ ਦੀਆਂ ਨਦੀਆਂ ਵਹਿੰਦੀਆਂ ਹਨ। ਫਲ -ਫਰੂਟ, ਤਾਜ਼ਾ ਸਬਜ਼ੀਆਂ - ਕਿਸੇ ਚੀਜ਼ ਦੀ ਕਮੀ ਨਹੀ ਹੈ। ਸੋਹਣੇ ਕਪੜੇ , ਇਲੈਕਟ੍ਰਾਨਿਕ , ਕਾਰਾਂ ਦੇ ਵੱਖ- ਵੱਖ ਮਾਡਲ। ਕੋਈ ਭੀੜ -ਭੜਕਾ ਨਹੀ ਹੈ। ਹੋਰ ਇਨਸਾਨ ਨੂੰ ਕੀ ਚਾਹੀਦਾ ਹੈ ?

ਪੈਸੇ ਦੀ ਕਦਰ ਹੈ। ਬਚਪਨ ਤੋਂ ਹੀ ਮਾਂ -ਪਿਓ ਆਪਣੇ ਬੱਚਿਆਂ ਨੂੰ ਕਾਰੇ ਲਾਂਦੇ ਹਨ। ਕਮਾਈ ਕਰ ਕੇ ਪੈਸਾ ਕਮਾਣਾ ਸਿਖਾਂਦੇ ਹਨ। ਬਚਾ ਜਦ ਆਪਣੇ ਮਾਂ ਪਿਓ ਨਾਲ ਜਾਂ ਘਰ ਦਾ ਕੋਈ ਕੰਮ ਕਰਦਾ ਹੈ ਤਾਂ ਮਾਂ -ਪਿਓ ਉਸ ਨੂੰ ਇਨਾਮ ਵਜੋਂ ਪੈਸੇ ਦੇਂਦੇ ਹਨ। ਇਸ ਤਰਾਂ ਬਚਾ ਕੰਮ ਕਰਕੇ ਪੈਸੇ ਕਮਾਣਾ ਸਿੱਖਦਾ ਹੈ। ਕਮਾਈ ਵੀ ਆਮ ਤੋਰ ਉਤੇ ਘੰਟੇ ਦੇ ਹਿਸਾਬ ਨਾਲ ਹੈ।

ਸਾਫ ਸੁਥਰੀਆਂ ਸੜਕਾਂ ਅਤੇ ਪਾਰਕਿੰਗ ਲਾਟ - ਕੋਈ ਕੂੜਾ -ਗੰਦ ਨਹੀ। ਹਰ ਕੋਈ ਨੀਯਮ ਕ਼ਾਨੂਨ ਉਤੇ ਚਲਦਾ ਹੈ। ਕੋਈ ਰੌਲਾ ਨਹੀਂ ਹੈ। ਗੱਡੀਆਂ ਇੰਨੀਆਂ ਹਨ ਪਰ ਹਾਰਨ ਘਟ ਵਜਾਂਦਾ ਹੈ। ਆਪਣੀ ਸਿਹਤ ਦਾ ਖਿਆਲ ਕਾਰਣ ਸਿਗਰਟ , ਤੰਬਾਕੂ ਜਾਂ ਹੋਰ ਚੀਜ਼ਾਂ ਨਹੀਂ ਵਰਤਦੇ। ਬਿਲਡਿੰਗਾਂ, ਰੈਸਟੋਰੈਂਟ "ਸਮੋਕ ਫ਼ਰੀ" ਹਨ। ਤਾਜ਼ੀ ਹਵਾ , ਤਾਜ਼ਾ ਪਾਣੀ , -ਸਚਮੁਚ ਹੀ ਸਵਰਗ ਹੈ।

ਲੋਕ ਖੂਬ ਮੇਹਨਤ ਕਰਦੇ ਹਨ। ਪੈਸਾ ਹੋਵੇ ਤਾਂ ਇਜ਼ਤ ਹੋਂਦੀ ਹੈ। ਪੈਸੇ ਦੇ ਨਾਲ ਤੁਸੀ ਜੋ ਚਾਹੇ ਖਰੀਦ ਸਕਦੇ ਹੋ। ਘੁੰਮਣ ਲਈ ਜਾ ਸਕਦੇ ਹੋ. ਦੁਨੀਆ ਵੇਖ ਸਕਦੇ ਹੋ। ਘੁੰਮਣ ਲਈ ਜਾ ਸਕਦੇ ਹੋ। ਪੰਥ ਦੀ ਸੇਵਾ ਕਰ ਸਕਦੇ ਹੋ। ਪੰਥ ਦੀ ਸੇਵਾ ਲਈ ਹਿੰਦੁਸਤਾਨ ਤੋਂ ਵੀ ਲੋਕ ਆ ਕੇ "ਫੰਡ ਰੇਜ਼ਿੰਗ" ਕਰਦੇ ਹਨ। ਇਥੋਂ ਦੇ ਲੋਕ ਭੋਲੇ ਭਾਲੇ ਹਨ। ਤੁਸੀ ਇਥੇ ਵੀ ਸਕੂਲ ਕਾਲਜ ਖੁਲਵਾ ਸਕਦੇ ਹੋ। ਤੁਹਾਨੂੰ ਕੋਈ ਪੈਸੇ ਦੀ ਲੋੜ ਨਹੀਂ ਹੈ। ਮਾਲਦਾਰ ਸੋਹਰਾ ਚਾਹੀਦਾ ਹੈ। ਬਸ ਤੁਸੀ ਹੋਣਹਾਰ ਬਣੋ। ਕੀ ਤੁਸੀ ਹਿੰਦੁਸਤਾਨ ਵਿਚ ਐਨ -ਆਰ -ਆਈ ਲੋਕਾਂ ਦੇ ਮਹਿਲ ਨਹੀਂ ਵੇਖੇ। ਤੁਹਾਡੇ ਵੀ ਅਜਿਹੇ ਹੀ ਮਹਿਲ ਹੋਣਗੇ।

ਵਿਆਹ ਦੇ ਟਾਈਮ ਤੋਂ ਹੀ ਲੁੱਟਣਾ ਸ਼ੁਰੂ ਕਰ ਦਿਓ। ਆਪਣੇ ਰਿਸ਼ਤੇਦਾਰ "ਓਕੇਜ਼ਨ ਵੀਜ਼ੇ" ਉਤੇ ਬੁਲਾਓ। ਬਸ ਫੇਰ ਤਾਂ ਓਕੇਜ਼ਨ ਬਣਦੇ ਹੀ ਰਹਿਣਗੇ। ਸਮਝੋ ਤੁਹਾਡੀ ਲਾਟਰੀ ਲਗ ਗਈ ਹੈ।

ਇਥੇ ਆਣ ਦੀ ਲਾਲਚ ਦੇ ਲਈ ਕਈ ਲੋਕ ਦਲਾਲਾਂ ਜਾਂ ਏਜੇਂਟਾਂ ਨੂੰ ਪੈਸਾ ਦੇ ਕੇ ਗੈਰ ਕਾਨੂੰਨੀ ਢੰਗ ਦੇ ਨਾਲ ਬਾਰਡਰ ਵੀ ਕਰਾਸ ਕਰਦੇ ਹਨ। ਆਪ ਨੂੰ ਗੈਰ ਕਾਨੂੰਨੀ ਬਾਰਡਰ ਕਰਾਸ ਕਦੇ ਵੀ ਨਹੀ ਕਰਨਾ ਚਾਹੀਦਾ ਹੈ। ਅਤੇ ਜੋ ਪੈਸਾ ਏਜੰਟਾਂ ਨੂੰ ਦੇਂਦੇ ਹੋ ਉਹ ਪੈਸਾ ਆਪਣੇ ਜਾਂ ਆਪਣੇ ਰਿਸ਼ਤੇਦਾਰ ਦੇ ਲਈ ਕੁੜੀ ਜਾਂ ਮੁੰਡਾ ਵੇਖਣ ਲਈ ਖਰਚੋ। ਏਜੇਂਟਾਂ ਨੂੰ ਵੀ ਅਮਰੀਕਾ ਪਕੇ ਤੋਰ ਉਤੇ ਲਿਆਣ ਲਈ ਰਸਤੇ ਦਸਣੇ ਚਾਹੀਦੇ ਹਨ। ਉਹਨਾਂ ਪਾਸ ਚਲਦੇ ਅਖਬਾਰ ਅਤੇ ਮੈਗਜ਼ੀਨਾਂ ਦਾ ਵੇਰਵਾ ਹੋਣਾ ਚਾਹੀਦਾ ਹੈ। ਨਾਲ ਹੀ ਇਨ੍ਹਾਂ ਦੇਸ਼ਾਂ ਵਿਚ ਮੈਰਿਜ ਬਿਊਰਿਓ ਦਾ ਵੀ ਵੇਰਵਾ ਹੋਣਾ ਚਾਹੀਦਾ ਹੈ। ਉਹਨਾਂ ਨੂੰ ਮੈਰਿਜ ਬਿਊਰਿਓ ਦੀ ਤਰਾਂ ਹੀ ਸੇਵਾ ਕਰਣੀ ਚਾਹੀਦੀ ਹੈ। ਉਹਨਾਂ ਕੋਲ ਬਦਲ ਦੇ ਕ਼ਾਨੂਨ ਬਾਰੇ ਵੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਇਸ ਤਰਾਂ ਉਹ ਸੇਵਾ ਕਰ ਸਕਦੇ ਹਨ।

ਗੈਰ ਕਾਨੂੰਨੀ ਢੰਗ ਦੇ ਨਾਲ ਤੁਹਾਡੀ ਜ਼ਿੰਦਗੀ ਖਰਾਬ ਹੋ ਸਕਦੀ ਹੈ। ਗੈਰ ਕਾਨੂੰਨੀ ਢੰਗ ਦੇ ਨਾਲ ਇਥੇ ਆ ਕੇ ਆਪ ਆਪਣੀ ਅਤੇ ਆਪਣੇ ਰਿਸ਼ਤੇਦਾਰਾਂ ਦੀ ਜ਼ਿੰਦਗੀ ਨੂੰ ਔਖ ਵਿਚ ਪਾ ਸਕਦੇ ਹੋ। "ਲਿੰਕ" ਇਸ ਲੇਖ ਨਾਲ ਲਗਾਏ ਹਨ। ਪੜ ਕੇ ਪਤਾ ਚਲਦਾ ਹੈ ਕੀ ਗੈਰ ਕਾਨੂੰਨੀ ਢੰਗ ਨਾਲ ਬਾਰਡਰ ਕਰਾਸ ਕਰ ਕੇ ਜੇਲ ਵਿਚ ਬੰਦ ਹੋ ਸਕਦੇ ਹੋ। ਇਥੋਂ ਤਕ ਕੀ ਤੁਹਾਡੀ ਪੱਗ ਅਤੇ ਕੜਾ ਵੀ ਲੈ ਲੈਂਦੇ ਹਨ। ਹੱਥਕੜੀ ਦੇ ਨਾਲ ਹੀ ਰੋਟੀ ਖਾਣੀ ਪੈਂਦੀ ਹੈ। ਚੋਰਾਂ ਵਾਂਗ ਜੀਵਨ ਬਿਤਾਣਾ ਦਾ ਕੀ ਫਾਇਦਾ ?

ਬੜਾ ਸੌਖਾ ਤਰੀਕਾ ਹੈ। ਵਿਆਹ ਦੇ ਲਈ ਅਮਰੀਕਾ ਵਿਚ ਚਲਦੇ ਅਖਬਾਰ ਅਤੇ ਮੈਗਜ਼ੀਨਾਂ ਵਿਚ ਐਡ ਪਾਵੋ। ਅਮਰੀਕਾ ਵਿਚ ਕੋਈ ਬਿਜ਼ਨੇਸ ਕਰਨਾ ਹੋਵੇ ਤਾਂ ਵੀ ਐਡ ਪਾਓ। ਇਥੇ ਬੜੇ ਅਮੀਰ ਹਿੰਦੁਸਤਾਨੀ ਰਹਿੰਦੇ ਹਨ ਜਿਨ੍ਹਾਂ ਪਾਸ ਵਡੇ ਘਰ ਅਤੇ ਬਿਜ਼ਨੈਸ ਹਨ।

ਵਿਆਹ ਦੇ ਨਾਲ - ਰਾਤੋ -ਰਾਤ ਵਿਚ ਤੁਹਾਡੀ ਜ਼ਿੰਦਗੀ ਬਦਲ ਜਾ ਸਕਦੀ ਹੈ। ਤੁਸੀ ਆਪਣੇ ਅਮੀਰ ਸੋਹਰੇ ਦੀ ਵੱਡੀ ਮਰਸੇਦੀ ਜਾਂ ਰੋਲਸ ਰਾਏ ਵਿਚ ਇੰਜੋਏ ਕਰੋਗੇ ਅਤੇ ਉਸਦੇ ਵਡੇ ਵਡੇ ਘਰ ਵਿਚ ਰਾਜ ਕਰੋਗੇ। ਐਡ ਦਾ ਸਾਰਾ ਪੈਸਾ ਵਸੂਲ ਹੋ ਜਾਵੇ ਗਾ। ਰਾਜ -ਭਾਗ ਤੁਹਾਡਾ ਇੰਤਜ਼ਾਰ ਕਰ ਰਿਹਾ ਹੈ। ਅਜ ਹੀ ਕਾਲ ਕਰੋ : 206-550-3154.

ਲੋਕ ਖੂਬ ਮੇਹਨਤ ਕਰਦੇ ਹਨ। ਪੈਸਾ ਹੋਵੇ ਤਾਂ ਇਜ਼ਤ ਹੋਂਦੀ ਹੈ। ਪੈਸੇ ਦੇ ਨਾਲ ਤੁਸੀ ਜੋ ਚਾਹੇ ਖਰੀਦ ਸਕਦੇ ਹੋ। ਘੁੰਮਣ ਲਈ ਜਾ ਸਕਦੇ ਹੋ. ਦੁਨੀਆ ਵੇਖ ਸਕਦੇ ਹੋ। ਘੁੰਮਣ ਲਈ ਜਾ ਸਕਦੇ ਹੋ। ਪੰਥ ਦੀ ਸੇਵਾ ਕਰ ਸਕਦੇ ਹੋ। ਪੰਥ ਦੀ ਸੇਵਾ ਲਈ ਹਿੰਦੁਸਤਾਨ ਤੋਂ ਵੀ ਲੋਕ ਆ ਕੇ "ਫੰਡ ਰੇਜ਼ਿੰਗ" ਕਰਦੇ ਹਨ। ਇਥੋਂ ਦੇ ਲੋਕ ਭੋਲੇ ਭਾਲੇ ਹਨ। ਤੁਸੀ ਇਥੇ ਵੀ ਸਕੂਲ ਕਾਲਜ ਖੁਲਵਾ ਸਕਦੇ ਹੋ। ਤੁਹਾਨੂੰ ਕੋਈ ਪੈਸੇ ਦੀ ਲੋੜ ਨਹੀਂ ਹੈ। ਮਾਲਦਾਰ ਸੋਹਰਾ ਚਾਹੀਦਾ ਹੈ। ਬਸ ਤੁਸੀ ਹੋਣਹਾਰ ਬਣੋ।

ਤੁਹਾਡੀ ਕਿਸਮਤ ਚੰਗੀ ਹੈ। ਹਾਲੀ ਵੀ ਬੜੇ ਲੋਕ ਆਪਣਿਆ ਵਿਚ ਹੀ ਵਿਆਹ ਕਰਦੇ ਹਨ। ਸਾਂਵਲਾ ਰੰਗ , ਹਿੰਦੁਸਤਾਨੀ , ਭਾਰਤੀ , ਪੰਜਾਬੀ , ਸਿੱਖ , ਹਿੰਦੂ , ਧਰਮ , ਖਾਣਾ ਪੀਣਾ , ਰਹਿਣ ਇਕੋ ਜਿਹੀ ਹੈ। ਇਥੋਂ ਦੇ ਲੋਕ ਤੁਹਾਡੀ ਭਾਲ ਕਰ ਰਹੇ ਹਨ। ਤੁਸੀ ਕੀ ਸੋਚ ਰਹੇ ਹੋ ? ਆਪਣੀ ਕਿਸਮਤ ਅਜਮਾਓ। ਆਰਾਮ ਤੇ ਸੁਖ ਅਤੇ ਸੋਹਣੀ ਜ਼ਿੰਦਗੀ ਤੁਹਾਡਾ ਇੰਤਜ਼ਾਰ ਕਰ ਰਹੀ ਹੈ। ਅਜ ਹੀ ਕਾਲ ਕਰੋ : 206-550-3154.

ਸਮਾਂ ਤੇਜ਼ੀ ਦੇ ਨਾਲ ਲੰਘ ਰਿਹਾ ਹੈ। ਜਵਾਨੀ ਹਰ ਵਕਤ ਤੁਹਾਡੇ ਨਾਲ ਨਹੀ ਰਹਿਣੀ ਹੈ। ਸੋਹਣਾ ਮੌਕਾ ਨਾ ਗਵਾਓ। ਕੀ ਤੁਹਾਡੇ ਰਿਸ਼ਤੇਦਾਰ ਅਮਰੀਕਾ ਜਾਂ ਕਨੇਡਾ ਹਨ ? ਉਨ੍ਹਾਂ ਦਾ ਫਾਇਦਾ ਉਠਾਓ। ਉਨ੍ਹਾਂ ਨੂੰ ਆਖੋ ਤੁਹਾਨੂੰ ਬਲਾਣ। ਜੇਕਰ ਉਹ ਆਪਣੇ ਪ੍ਰੀਵਾਰ ਦਾ ਰਿਸ਼ਤਾ ਕਿਤੇ ਹੋਰ ਕਰਵਾ ਦੇਣ ਤਾਂ ਮੁੰਡੇ ਜਾਂ ਕੁੜੀ ਵਿਚ ਬੁਰਾਈ ਕੱਢੋ ਅਤੇ ਆਪਣੀ ਨਰਾਜ਼ਗੀ ਦਸੋ। ਆਖੋ ਮੁੰਡੇ ਦੀ ਆਵਾਜ਼ ਕੁੜ੍ਹੀਆਂ ਵਾਕਣ ਹੈ ਅਤੇ ਤੁਸੀ ਜਾਂ ਤੁਹਾਡਾ ਰਿਸ਼ਤੇਦਾਰ ਜ਼ਿਆਦਾ ਚੰਗਾ ਹੋਣਾ ਹੈ।

ਬਦਾਮ , ਕਾਜੂ , ਅਤੇ ਹੋਰ ਤਾਜ਼ੀਆਂ ਸਬਜ਼ੀਆਂ ਅਤੇ ਫਲ ਜੋ ਤੁਸੀ ਹਿੰਦੁਸਤਾਨ ਵਿਚ ਸੋਚ ਵੀ ਨਹੀ ਸਕਦੇ ਹੋ - ਉਹ ਅਮਰੀਕਾ ਵਿਚ ਆਮ ਮਿਲਦੇ ਹਨ। 24 ਘੰਟੇ ਬਿਜਲੀ ਅਤੇ ਪਾਣੀ - ਗਰਮ ਅਤੇ ਠੰਡਾ ਪਾਣੀ ਹਰ ਵੇਲੇ ਨਲਕੇ ਵਿਚੋ ਚਲਦਾ ਹੈ। ਗੈਸ 24 ਘੰਟੇ ਚਲਦੀ ਹੈ। ਵਡੇ ਵਡੇ ਸੋਹਣੇ ਘਰ, ਸੋਹਣੀਆਂ ਗੱਡੀਆਂ, ਸਾਫ -ਸੁਥਰੀਆਂ ਸੜਕਾਂ ਮਨ ਘੇਰ ਲੈਂਦੀਆਂ ਹਨ। ਪੈਸਾ -ਡਾਲਰ ਜਿਵੇਂ ਪੇੜ ਉਤੇ ਲੱਗਦੇ ਹੋਣ। ਜਿਨ੍ਹਾਂ ਮਰਜ਼ੀ ਕਮਾਓ। 24 ਘੰਟੇ ਸਟੋਰ ਖੁਲਦੇ ਹਨ। ਹਰ ਡਾਲਰ ਉਤੇ ਲਿਖਿਆ ਹੈ :

"In God We Trust"

ਵਾਹਿਗੁਰੂ ਦੀ ਵੀ ਇਸ ਮੁਲਕ ਉਤੇ ਬੜੀ ਬਖਸ਼ਿਸ ਹੈ। ਤੁਸੀ ਕਿਸ ਗਲ ਦਾ ਇੰਤਜ਼ਾਰ ਕਰ ਰਹੇ ਹੋ? ਅਜ ਹੀ ਮੇਰੇ ਨਾਲ ਸੰਪਰਕ ਕਰੋ। 10 ਡਾਲਰ ਵਿਚ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ। ਤੁਹਾਡੇ ਕੋਲ ਪੈਸਾ ਨਾ ਹੋਵੇ ਤਾਂ ਵੀ ਮੈਨੂੰ ਕਾਲ ਕਰੋ: 206-550-3154. ਅਸੀ ਕਿਸੇ ਹੋਰ ਰਸਤੇ ਦੇ ਨਾਲ ਤੁਹਾਡੇ ਨਾਲ ਸਾਂਝ ਪਾ ਸਕਦੇ ਹਾਂ।

ਮੈਂ 57 ਸਾਲ ਦਾ ਆਦਮੀ ਹਾਂ। 27 ਸਾਲ ਦੀ ਉਮਰ ਤੋਂ ਅਮਰੀਕਾ ਰਹਿ ਰਿਹਾ ਹਾਂ ਜੀ। ਮੁੜ ਕੇ ਕਦੇ ਹਿੰਦੁਸਤਾਨ ਨਹੀ ਪਰਤਿਆ। ਮਾਂ -ਪਿਓ ਦਾ ਇਕ ਘਰ ਰਿਸ਼ਤੇਦਾਰਾਂ ਨੇ ਲੈ ਲਿਆ ਅਤੇ ਦੂਸਰਾ ਕਿਰਾਏਦਾਰਾਂ ਨੇ। ਨਾਂ ਕਿਰਾਇਆ ਦੇਂਦੇ ਹਨ ਅਤੇ ਨਾ ਹੀ ਖਾਲੀ ਕਰਦੇ ਹਨ। ਵਾਪਸ ਜਾਵਾਂ ਤਾਂ ਕੀ ਕਰਣ ? ਮੈਂ ਕਿਓਂ ਤੁਹਾਡੀ ਮਦਦ ਕਰਨੀ ਚਾਹਨਾ ਹਾਂ ? ਬਾਬੇ ਨੇ ਮੈਨੂੰ ਬੜਾ ਕੁਝ ਬਖਸ਼ਿਆ ਹੈ। ਮੈਂ ਆਪਣੀ ਕਰਣੀ ਅਗਾਂਹ ਆਪ ਨੂੰ ਦੇਣਾ ਚਾਹਨਾ ਹਾਂ। ਇਸ ਲਈ ਮੇਂ ਮੈਟਰੀਮੋਨੀਅਲ ਐਡ ਦਾ ਰੇਟ ਬੜਾ ਘਟ ਰੱਖਿਆ ਹੈ। ਵਿਆਹ ਅਮਰੀਕਾ ਜਾਂ ਕਨੇਡਾ ਆਣ ਦਾ ਸਭ ਤੋਂ ਸੌਖਾ ਤਰੀਕਾ ਹੈ।

ਟਰੰਪ ਜੀ ਰਸਤੇ ਔਖੇ ਕਰ ਰਿਹਾ ਹੈ। ਤੁਹਾਡੇ ਪਾਸ ਵਕਤ ਘਟ ਹੈ। ਸੋਚਦੇ ਰਹੇ ਤਾਂ ਜਵਾਨੀ ਵੀ ਗਵਾ ਲਵੋ ਗੇ। ਅਜ ਹੀ ਕਾਲ ਕਰੋ : 206-550-3154.

 

Good opportunity is knocking at your door.  Please share this article.  He/she will thank you !

Facts: I have published some links. Please check out more links yourself.

 

www image Illegal Indian Immigrants In US Jail "Ate With Handcuffs On": Activist

 

www image Nearly 2,400 Indians In US Jails For Crossing Border Illegally: Report

 

www image 460 Indians deported from U.S in 2017 - 107 more than the previous year

 

www image Immigrant deaths rise sharply along Texas border

 

www image How to Enter the U.S.

 

www image Surge of immigrants from India baffles border officials in Texas

 

www image Indians pray at visa temples to go abroad

 

FIND YOUR LOVE

PLACE YOUR MATRIMONIAL/ PERSONAL AD FOR $10 in one language (or $15 in English and Punjabi) in “INDIA-USA MAGAZINE”. (Add $5 to post on the web for 3 months.) Please add $3 for postage and handling if you want us to mail you a copy of the Magazine. Payment has to be made in advance through check. If you live outside USA and want to insert your ad, you can contact us.We can arrange other methods. Email: AASRA@Q.COM for details OR use the link: Email: India-USA MagazinePHONE: 206-550-3154

Since 2005 we have been publishing “India-USA Magazine” Connecting Communities from Seattle area. Our readership is the adult, professional group of people from Indian origin. However, due to literary contents, including English Poetry we are achieving our goal of connecting communities. This is distributed free. We distribute it at the Indian business outlets and other community gathering areas. This magazine is available through King County Library System, WA State Library, Whatcom County Library, Georgia Library, and others.

Limited Time Offer